ਟà©à¨Ÿà©‡ ਦਿਲਾਂ ਦੀ ਕਹਾਨੀ ਕੌਣ ਸà©à¨£à¨¦à¨¾

ਗਲ ਹੌਵੇ ਜੇ ਪà©à¨°à¨¾à¨£à©€ ਕੌਣ ਸà©à¨£à¨¦à¨¾

ਭà©à©±à¨² ਜਾਦਾਂ ਹੈ ਜਵਾਨੀ ਚ ਰੱਬ ਯਾਰੌ

ਚੜਦੀ ਉਮਰ ਚ ਗà©à¨°à¨¬à¨¾à¨£à©€ ਕੌਣ ਸà©à¨£à¨¦à¨¾

ਪਿਆਰ ਤਾਂ ਸਬ ਕਰਕੇ ਹੀ ਦੇਖਦੇ ਨੇ

ਪਿਆਰ ਕਿਸੇ ਦਾ ਜà©à¨¬à¨¾à¨¨à©€ ਕੌਣ ਸà©à¨£à¨¦à¨¾

ਲੌਕ ਤਾਂ ਲੱਭਦੇ ਨੇ ਹਰ ਗੱਲ ਚੌਂ ਮà©à¨¨à¨¾à¨«à¨¾

ਕਿਵੇ ਹੌਈ ਕਿਸੇ ਦੀ ਹਾਨੀ ਕੌਣ ਸà©à¨£à¨¦à¨¾

ਅਸੀਂ ਲਿਖ ਤਾਂ ਦਿਤਾ ਦਿਲ ਦਾ ਹਾਲ

ਪਰ ਯਾਰੌ ਦਿਲ ਦੀ ਨਦਾਨੀ ਕੌਣ ਸà©à¨£à¨¦à¨¾