ਉਹਨੇ ਤੋੜਨ ਲੱਗੇ ਇਹ ਵੀ ਨਾ ਸੋਚਿਆ ਕਿ

''ਜੀਤ'' ਨੇ ਉਸਨੂੰ ਧà©à©±à¨ªà©‡ ਰਾਹਾਂ ਚ 2-3 ਘੰਟੇ ਖੜ ਕੇ ਪਾਇਆ ਸੀ

ਭਾਵੇਂ ਬੀਮਾਰ ਹà©à©°à¨¦à¨¾ ਸੀ........ਭਾਵੇਂ ਚੱਕਰ ਆਉਂਦੇ ਹੋਣ

ਫਿਰ ਵੀ ਉਸਦੀ ਹਾਂ ਲਈ ਤਿੰਨ ਸਾਲ ਉਹਦੇ ਰਾਹ ਚ ਡਿਸਕਵਰ ਲਾਇਆ ਸੀ

ਹੋਰ ਕਿਸੇ ਕà©à©œà©€ ਵੱਲ ਕਦੇ ਅੱਖ਼ ਨਹੀ ਚੱਕੀ

ਉਸਨੂੰ ਰੱਬ ਵਾਂਗ ਧਿਆਇਆ ਸੀ

ਉਹਨੇ ਤੋੜਨ ਲੱਗੇ ਇਹ ਵੀ ਨਾ ਸੋਚਿਆ ਕਿ

''ਜੀਤ'' ਨੇ ਉਸਨੂੰ ਧà©à©±à¨ªà©‡ ਰਾਹਾਂ ਚ 2-3 ਘੰਟੇ ਖੜ ਕੇ ਪਾਇਆ ਸੀ