ਮੇਰੀ ਗੱਲ ਸੁਣ ਮਾਨਾ .. ਇੱਥੇ ਝੂੱ ਦਾ ਜ਼ਮਾਨਾ ..ਬੰਨ ਅੱਖਾਂ ਉੱਤੇ ਪੱਟੀ ,, ਖੋਲੀ ਬੈੇ ਨੇ ਦੁਕਾਨਾ ..ਤੱਕੜੀ ਹੱਥਾਂ 'ਚ ਫੜੀ ਹਰ ਕੋਈ ਝੂੱ ਤੋਲਦਾ ...ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ ..

ਉਹਦੇ ਨਾਲ ਟੀ.ਵੀ Press ਦੀ ਤਾਂ ਪਹਿਲਾਂ ਤੋਂ ਹੀ ਲੱਗਦੀ ..
ਉਹਦੇ ਹਰ ਬੋਲ ਤੇ ਉਹਨਾਂ ਦੀ ਲਾਲ ਬੱਤੀ ਜੱਗਦੀ ..
ਮਸਾਲਾ ਹੱਥ ਤੇ ਰੱਖੀ ਰਿਪੋਰਟਰ ਉਹਦੀ ਖ਼ਬਰ ਟੋਲਦਾ ...
ਇਹ ਚੰਗਾ ਨਹੀਉਂ ਸਮਝਦੇ ਜਦ ਬੱਬੂ ਮਾਨ ਸੱਚ ਬੋਲਦਾ ..ਕਈ ਮੌਕੇ ਤੇ ਨੇ ਮਰੇ ... ਕਿੱਥੇ ਉਹਨਾਂ ਦੇ ਨੇ ਨਾਂ ...ਜਿੱਥੇ ਇਹ ਸੀ ਹੋਇਆ ਪੂਰਾ ,, ਲਾੀਚਾਰਜ ਵਾਲੀ ਨੀ ਸੀ ਥਾਂ ...
ਇਤਿਹਾਸ ਦੇ ਪੰਨਿਆਂ 'ਚ ਛਪਿਆ ਉਹ ਇਕ ਵਰਕਾ ਖੋਲਦਾ ..
ਪਰ ਲੋਕੀ ਚੰਗਾ ਨਹੀਉਂ ਸਮਝਦੇ ਜੇ ਕੋਈ ਸੱਚ ਬੋਲਦਾ ...