ਕੀ ਹਾਲ ਸੁਨਾਵਾ ਤੈਨੂੰ ਇਸ ਦਿਲ ਦਾ,
ਇਸ ਦਿਲ ਤੇ ਜਖਮ ਬਥੇਰੇ ਨੇ..


ਆੱਖੀਆ ਵਿੱਚੋ ਮੁਕ ਗਈ ਨੀਦਰ,
ਹੁੰਦੇ ਹੁੰਝਆ ਨਾਲ ਸਵੇਰੇ ਨੇ..


ਰੂਹ ਦੇ ਸਾਥੀ ਦੇਗੇ ਧੋਖਾ,
ਸਾਡੇ ਦੁਖਾ ਨਾਲ ਹੋ ਗਏ ਫੇਰੇ ਨੇ...


ਇਕ ਗੱਲ ਪੁੱਛੇ ਦਿਲ ਸਾਡਾ,
ਰੱਬ ਕੋਲੋ ਵੀ ਦੱਸ ਗੁਨਾਹ ਕੀ ਮੇਰੇ ਨੇ......?