ਕਦੇ ਕਦੇ ਰੋ ਲਈ ਦਾ ਪਿੰਡ ਚੇਤੇ ਕਰਕੇ ਨੀ

ਆਪਣੇ ਆਪ ਨੂੰ ਹੰਜੁਆ ਵਿਚ ਡਬੋ ਲਈ ਦਾ

ਆਪਣਾ ਪੁਰਾਣਾ ਪਿੰਡਾ ਚੇਤੇ ਕਰਕੇ ਨੀ

ਭਾਵੇ ਅਸੀ ਵਦੇਸਾ ਵਿਚ ਰਿਹਦੇ ਹਾਂ

ਆਪਣਾ ਮੰਨ ਮੋਹ ਲਈ ਦੀ ਪਿੰਡ ਚੇਤੇ ਕਰਕੇ ਨੀ

ਬੀਤੇ ਉਹ ਪਲ ਪਿਆਰੇ ਸੀ

ਸਾਰੀ ਰਾਤ ਗਿਣਦੇ ਤਾਰੇ ਸੀ

ਇਕ ਕੁੜੀ ਨੂੰ ਮਿਲੇ ਨਹਿਰ ਕਿਨਾਰੇ ਸੀ

ਪਿਹਲੇ ਪਿਆਰ ਚੜਿਆ ਨਸ਼ਾ

ਆਪਣਾ ਦਿਲ ਹਾਰੇ ਸੀ

ਉਹਨਾ ਪਲਾ ਨੂੰ ਸ਼ੁਹ ਲਈਆ ਪਿੰਡ ਚੇਤੇ ਕਰਕੇ ਨੀ

ਭਾਵੇ ਅਸੀ luxury ਕਾਰਾ ਵਿਚ ਘੁਮਦੇ ਹਾਂ

ਆਪਣੇ ਆਪ ਵਿਚ ਖੋ ਜਾਈਦਾ (ਗੱਡਾ)ਰੇੜਾ ਯਾਦ ਕਰਕੇ ਨੀ

ਕਦੇ ਕਦੇ ਰੋ ਲਈ ਦਾ ਪਿੰਡਾ ਚੇਤੇ ਕਰਕੇ ਨੀ

ਜਦੋ ਅਸੀ ਕਲੱਬਾ ਵਿਚ ਬੈਦੇ ਹਾਂ

ਘਰ ਦੀ ਕੱਢੀ ਦਾਰੂ ਦੇ ਨਸ਼ੇ

ਵਿਚ ਹੋ ਜਾਈਦਾ ਯਾਦ ਕਰਕੇ ਨੀ

'jeet gill' ਕਦੇ ਕਦੇ ਰੋ ਲਈ ਦਾ ਪਿੰਡ ਚੇਤੇ ਕਰਕੇ ਨੀ ....