ਉਹ ਬਦਲੇ ਬਦਲੇ ਲਗਦੇ ਨੇ, ਉਹਨਾਂ ਦਿਲ ਉਚਿਆਂ ਨਾਲ ਲਾ ਲਏ ਨੇ,
ਕਹਿੰਦੇ ਥੋਡੀ ਨਾ ਕੋਈ ਲੋੜ ਰਹੀ, ਅਸੀਂ ਸੱਜ਼ਣ ਹੋਰ ਬਣਾ ਲਏ ਨੇ,
ਅਸੀਂ ਅੱਖਾਂ ਭਰਕੇ ਕਹਿ ਦਿੱਤਾ, ਸਾਨੂੰ ਕਿਤੇ ਮਰਜ਼ੀ ਪਰਖ ਕੇ ਵੇਖ ਲਵੋ,
ਉਹ ਕਹਿੰਦੇ ਅਸੀਂ ਤੁਹਾਨੂੰ ਵਰਤ ਕੇ ਵੇਖ ਲਿਆ, ਹੁਣ ਤੁਸੀਂ ਹੋਰ ਵਰਤ ਕੇ ਵੇਖ ਲਵੋ,
ਉਹਨਾਂ ਦੇ ਬੋਲ ਗੂੰਜਦੇ ਕੰਨਾਂ ਵਿਚ, ਹੁਣ ਦਿਲ ਤੇ ਲਾਉਣੇ ਬੰਦ ਕਰਤੇ,
ਅਸੀਂ ਦੁਸ਼ਮਣ ਲੱਭਦੇ ਫਿਰਦੇ ਹਾਂ, ਹੁਣ ਯਾਰ ਬਨਾਉਣੇ ਬੰਦ ਕਰਤੇ....
__________________