________ ☬ਸਾਨੂੰ ਮਾਨ ਪੰਜਾਬੀ ਹੋਣ ਦਾ☬ ________ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ ''ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ,
ਚਿਰ ਹੋਇਆ ਗੇੜਾ ਭਾਵੇਂ ਪਿੰਡ ਦਾ ਮੈਂ ਲਾਇਆ ਨਹੀਂ, ਰੱਬ ਦੀ ਸਹੁੰ ਯਾਰੋ ਮੈਂ ਪੰਜਾਬ ਨੂੰ ਭੁਲਾਇਆ ਨਹੀਂ ! !