ਇਹ ਦà©à¨¨à©€à¨† ਇੱਕ ਮੇਲਾ ਤੇਰਾ,

ਦà©à©±à¨–ਾਂ-ਖà©à¨¶à©€à¨†à¨‚ ਭਰਿਆ ਰੱਬਾ,

ਮੇਲ-ਵਿਛੋੜੇ ਨਿੱਤ ਨੇ ਹà©à©°à¨¦à©‡,

ਨਈ ਪਲ ਦਾ ਵੀ ਵਸਾਹ ਰੱਬਾ,

ਕਈ ਪੱਥਰਾ, ਮੰਦਰਾ ਜਾ ਘਰ ਬੈਠੇ,

ਕਈ ਅਪਣੇ ਪਿਆਰ ''ਚੋ ਲੈਦੇ ਤੈਨੂੰ ਪਾ ਰੱਬਾ,

ਰੱਖੀ ਸਲਾਮਤ ਉਹਨਾ ਦੋ ਰੂਹਾ ਨੂੰ,

ਜੋ ਮੰਨਦੇ ਇੱਕ ਦੂਜੇ ਨੂੰ ਖà©à¨¦à¨¾ ਰੱਬਾ।