ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |


ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,


ਅਸੀਂ à¨à¨¨à©‡ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |

ਸਾਡੀ ਯਾਰੀ ਨੂੰ ,

ਤਾਹੀ ਰਹਿਦੇਂ ਮੀਰਚਾ ਵਾਰਦੇ ਹਾ


ਲੜਨ ਲੱਿਗਆਂ ਅੱਖਾਂ ਨੂੰ ਰੋਿਕਆ ਨਾ,

ਹà©à¨£ ਹੰà¨à©‚ ਵਹਾਉਣ ਤੋਂ ਿਕਵੇਂ ਰੋਕਾਂ।


ਉਜੜੇ ਘਰਾਂ ਦੇ ਿਵਚ ਪਿੰਰਿਦਆਂ ਨੂੰ,

ਆਪਣੇ ਘਰ ਬਣਾਉਣ ਤੋਂ ਿਕਵੇਂ ਰੋਕਾਂ।


ਲà©à©±à¨Ÿà©‡ ਿਦਲ ਨੂੰ ਨਵੀਂ ਉਮੀਦ ਵਾਲੇ,

ਦੇਬੀ ਦੀਵੇ ਜਗਾਉਣ ਤੋਂ ਿਕਵੇਂ ਰੋਕਾਂ।


ਰੋਕ ਸਿਕਆ ਨਾ ਜਾਂਦੀ ਮਿਹਬੂਬ ਆਪਣੀ,

ਉਹਦੀ ਯਾਦ ਨੂੰ ਆਉਣ ਤੋਂ ਿਕਵੇਂ ਰੋਕਾਂ........