ਰਾਜ ਦੱਸੇ ਜਿਹਨੂੰ ਦਿਲਾਂ ਦੇ ਉਹ ਹਮਰਾਜ ਬਦਲਦੇ ਵੇਖੇ ਨੇ

ਮਾਨ ਸੀ ਜਿਹੜੇ ਮਿੱਤਰਾਂ ਤੇ ਇਮਾਨ ਬਦਲਦੇ ਵੇਖੇ ਨੇ

ਮੌਕੇ ਛੱਡੇ ਯਾਰਾਂ ਖਾਤਿਰ ਇਕਰਾਰ ਬਦਲਦੇ ਵੇਖੇ ਨੇ

ਰਾਹ ਛੱਡੇ ਹਜ਼ਾਰਾਂ ਜਿਸਦੇ ਖਾਤਿਰ ਰਾਹਦਾਰ ਬਦਲਦੇ ਵੇਖੇ ਨੇ

ਦà©à¨¨à©€à¨†à¨‚ ਦਾ ਯਾਰੋਂ ਕੀ ਕਹਿਣਾ

ਅਸੀਂ ਤਾਂ ਮਨ ਦੇ ਵਿੱਚ ਦਿਲਦਾਰਦੇ ਅਪਣੇ ਲਈ ਖਿਆਲ ਬਦਲਦੇ ਵੇਖੇ ਨੇ...