ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ,


ਜਿਥੇ ਬਹਿਕੇ ਗੱਪਾ ਮਾਰਦੇ ਹਾ।


ਅਸੀ ਘà©à¨®à¨¦à©‡ ਵਿਚ ਜੀਪਾ ਦੇ ,


ਜਾ ਸ਼ੋਕ ਬà©à©±à¨²à¨Ÿ ਦੇ ਪਾਲਦੇ ਹਾ ।


ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,


ਯਾਰਾ ਲਈ ਜਾਨਾ ਵਾਰਦੇ ਹਾ ।


ਜਨੀ ਖਣੀ ਵੱਲ ਅੱਖ ਨੀ ਜਾਦੀ,


ਟੀਸੀ ਵਾਲਾ ਬੇਰ ਹੀ à¨à¨¾à¨¡à¨¼à¨¦à©‡ ਹਾ ।


ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਹੀ ਨੂੰ ,


ਤਾਹੀ ਰਹਿਦੇਂ ਮੀਰਚਾ ਵਾਰਦੇ ਹਾ|