ਦਿਲ ਕਮਜ਼ੋਰ ਹੋਵੇ ਡੌਲਿਆਂ ਵਿੱਚ ਜਾਨ ਨਾਂ ਹੋਵੇ,

à¨à¨¸à¨¾ ਆਸ਼ਕ ਹà©à¨£ ਮਸ਼ੂਕ ਨੂੰ ਪਰਵਾਨ ਨਾਂ ਹੋਵੇ|

ਕà©à©œà©€à¨†à¨‚ ਪਿੱਛੇ ਗੇੜੀ ਲਾਵੇ ਕੱਟ ਚਲਾਣ ਨਾਂ ਹੋਵੇ,

ਓ ਕਿੱਦਾਂ ਹੋ ਸਕਦਾ ਠਇਸ਼ਕ ਵਿੱਚ ਨà©à¨•à¨¸à¨¾à¨¨ ਨਾਂ ਹੋਵੇ|

ਤੇਰੇ ਹà©à¨¸à¨¨ ਦੀ ਤੌਹੀਨ ਹੈ ਇਹ ਹੋ ਨਹੀਂ ਸਕਦਾ,

ਕਿ ਬਂਦਾ ਵੇਖ ਲਵੇ ਤੈਨੂੰ ਤੇ ਬੇਈਮਾਨ ਨਾਂ ਹੋਵੇ||