ਪਯਾਰ ਪਾਉਣਾ ਨਹੀਂ, ਨਿਭਾਊਣਾ ਔਖਾ |

ਕਿਸੇ ਨੂੰ ਦਿਲੋਂ ਆਪਣਾ ਬਨਾਓਣਾ ਔਖਾ |

ਨਾ ਹੋ ਜਾਵੇ ਕੋਈ ਵਾਅਦਾ, ਜੋ ਪà©à¨—ਾੳਣਾ ਔਖਾ |

ਬਿਨ ਸੋਚੇ ਕੋਈ ਛà©à¨ ਾ ਲਾਰਾ ਲਾੳਣਾ ਔਖਾ |

ਅਸੀਂ ਵਿੱਛੜਿਆਂ ਨੇ ਕੀ, ਰਾਹ ਤੇਨੂੰ ਸਿੱਧਿਆਂ ਪਾਊਣਾ |

ਲਾ ਕੇ ਯਾਰੀ ਹà©à¨¨ ਪà©à©±à¨›à¨¦à¨¾à¨‚, ਕਿੰਜ ਤੋੜ ਨਿਭਾਇਠ|


ਜਾ ਓ ਸੱਜਣਾ , ਖà©à©±à¨² ਦਿੱਤੀ ਜਾ ਮੌਜਾਂ ਕਰ ਲੈ |

ਰਲ ਗੈਰਾਂ ਨਾਲ ਮੌਜਾਂ ਕਰ ਜਾ ਖà©à¨¸à©€ ਮਨਾਲੈ |

ਖà©à¨¸à©€ ਮਨਾ ਗੈਰਾਂ ਨਾਲ, ਗਮ ਸਾਡੇ ਲਈ ਛੱਡ ਦੇ |