ਹà©à¨¸à¨¨ ਵਾਲਿਆ ਦੀ ਨਾ ਸੂਰਤ ਤੇ ਜਾਣਾ ਇਹਨਾਂ ਕਈ ਦਿਲਾਂ ਵਾਲੇ ਮਾਰੇ ਹੋਠਨੇ,

ਭੋਲੇ,ਮਾਸੂਮ ਤੇ ਖੂਬਸੂਰਤ ਚੇਹਰੇ ਦਿਲਾਂ ਦੇ ਸਦਾ ਹਤਿਆਰੇ ਹੋਠਨੇ,

ਜਿਨਾਂ ਮਾਰ ਇਨਾਂ ਦੇ ਹੱਥੋ ਖਾਦੀ ਉਹ ਛੇਤੀ ਹੀ ਰੱਬ ਨੂੰ ਪਿਆਰੇ ਹੋਠਨੇ,

ਮਿੱਠੀਆਂ à©›à©à¨¬à¨¾à¨¨à¨¾ ਤੇ ਲਾਰਿਆ ਮਾਰੇ ਬਚੇ ਬਸ ਸ਼ਰਾਬਾ ਸਹਾਰੇ ਹੋਠਨੇ,

ਹà©à¨¸à¨¨à¨¾à¨‚ ਦੇ ਰਾਖੇ ਜੋ ਪਹਿਰੇ ਤੇ ਬੈਠੇ ਉਹ ਮੱਥੇ ਫਨ ਗਿਰਦ ਖਿਲਾਰੇ ਹੋਠਨੇ,

ਮਰਦੇ ਵੀ ਨਹੀਓ ਤੇ ਜਹਿਰ ਵੀ ਨਾ ਉਤਰੇ ਜਿਨਾ ਦੇ ਇਨਾਂ ਡੰਗ ਮਾਰੇ ਹੋਠਨੇ,

ਉਹਦੀ ਰੀਸ ਤà©à¨¸à©€ ਬਿਲਕà©à¨² ਕਰਨਾ ਨਾ ਕਿਸੇ ਕੰਮ ਦਾ ਨਹੀ ਬਸ ਉਹਨਾਂ ਜੋਗਾਂ,

"ਦੇਬੀ" ਨੇ ਮਹਿੰਗੇ ਵਰੇ ਜਿੰਦਗੀ ਦੇ ਹà©à¨¸à©€à¨¨à¨¾à¨‚ ਦੇ ਸਿਰ ਤੋ ਦੀ ਵਾਰੇ ਹੋਠਨੇ..