ਓਹ ਚਿਹਰਾ ਤੇ ਅਹਿਸਾਸ ਓਹਦਾ ਹਰ ਪਲ ਰਹੇ ਮੇਰਾ ਹਮਸਫਰ,

ਓਹਦੇ ਦਰ ਤੇ ਹੀ ਜਾ ਮà©à©±à¨•à¨¦à¨¾ ਹੈ ਮੇਰੇ ਹਰ ਖਿਆਲ ਦਾ ਸਫਰ,

ਇਸ਼ਕ ਦੇ ਵਣਜ ਸਦਕੇ ਅਸੀਂ ਰੂਹ ਵੀ ਗਿਰਵੀ ਰੱਖ ਬੈਠੇ,

ਖà©à¨¦à©€ ਲà©à¨Ÿà¨¾à¨‰à¨£ ਵਿੱਚ ਵੀ ਕਿਤੇ ਛੱਡੀ ਨਾ ਕੋਈ ਕਸਰ,

ਅੱਜ ਇੱਕ ਦਹਾਕੇ ਬਾਅਦ ਵੀ ਓਹ ਜ਼ਾਲਮ ਚਿਹਰਾ ਨਹੀਂ ਭà©à©±à¨²à¨¦à¨¾,

ਇਹ ਪਲਕਾਂ ਢੋਂਹਦੀਆਂ ਰਹਿਣਗੀਆਂ ਹà©à¨£ ਓਹਦਾ ਬੋਠਉਮਰ ਭਰ,

ਹਰ ਵੇਲੇ ਓਹਦੀਆਂ ਯਾਦਾਂ ਸੂਲਾਂ ਬਣਕੇ ਰੱਤ ਰਿਸਾਉਂਦੀਆਂ ਨੇ,

à¨à¨¸ ਤੋਂ ਬਿਹਤਰ ਕੀ ਹੋਵੇ ਇੱਕ ਜ਼ਿੰਦਾ ਲਾਸ਼ ਦੀ ਗà©à©›à¨°,

ਇੱਕ ਪਾਸੇ ਨਾਕਾਮ ਮà©à¨¹à©±à¨¬à¨¤ ਸਦਕਾ ਕਲਮ ਇਹ ਚਲਦੀ ਰਹਿਣੀ à¨,

ਤੇ ਇੱਕ ਪਾਸੇ ਮਹਿਬੂਬ ਨੇ ਰਹਿਣਾ ਤਾ ਉਮਰ ਬੇਖਬਰ...