ਰà©à©±à¨¤ ਸੀ ਬਹਾਰ ਦੀ,ਤੇ ਬà©à¨²à¨¾à¨‚ ਤੋਂ ਨਾ ਇਕ ਵੀ ਅਲਫਾਜ ਆਖੀਆ ਗਿਆ,

ਕਹਾਣੀ ਬਨà©à¨£à©€ ਸੀ ਪਿਆਰ ਦੀ,ਜਿਸ ਦਾ ਨਾ ਮੇਥੋਂ ਆਗਾਜ ਆਖਿਆ ਗਿਆ

ਉਹ ਨਾਮ ਮੇਰਾ ਜਾਣਦੀ ਸੀ,ਇਸ ਤੋਂ ਪਰà©à¨¹à¨¾ ਨੀ ਸੀ ਜਨਤ,

ਪਰ ਉਸ ਵੇਲੇ ਵੀ ਨਾ ਮੇਥੋਂ ਆਪà©à¨£à¨¾ ਇਹ ਨਾਜ ਆਖਿਆ ਗਿਆ,

ਫਿਰ ਉਹ ਮà©à¨¸à¨•à¨°à¨¾ ਰਹਿ ਸੀ ਕਿਸੀ ਇਮਾਰਤ ਵà©à©±à¨² ਵੇਖ,

ਤੇਰੇ ਲਈ ਦਿਲ ਦੀ ਨੀਹ ਤੇਂ ਬà©à¨£à¨¾ ਦੇਵਾਂਗਾ, ਨਾ ਤਾਜ ਮਿਹà©à¨² ਆਖਿਆ ਗਿਆ,

ਮੇਂ ਉਹਨਾਂ ਅੱਖਾਂ ਵਿਚ ਖà©à¨¦ ਨੂੰ ਲੱਭ ਰਿਹਾ ਸੀ,

ਉਹਨੇ ਪà©à¨›à©€à¨† ਵੀ " ਕੀ ਲà©à©±à¨­ ਰਿਹੇ ਹੋਂ." ਮੇਥੋਂ ਨਾ ਖਾਅਬ ਆਖਿਆ ਗਿਆ,

ਮੇਂ ਉਸ ਨੂੰ ਜਾਨ ਤੋਂ ਵà©à©±à¨¦ ਜੇ ਚਾਹ ਰਿਹਾ ਸੀ ਅਦਰੋਂ ਅੰਦਰੀ ,ਉਮਰ ਲਈ ਰà©à©œà©à¨•à©‡ ਗਾ ਜਿਹਨ ਵਿੱਚ,

"ਜੀਤ" ਤੋਂ ਉਸ ਦਿਨ ਮੋਕੇ ਤੇ ਨਾ ਜੋ ਰਾਜ ਆਖਿਆ ਗਿਆ,