ਮੀਹ ਵਿੱਚ ਹੰà¨à©‚ਆ ਦਾ ਪਤਾ ਨਇਉ ਚਲਦਾ____

ਜਿੰਦਗੀ ਵਿੱਚ ਗਮਾ ਦਾ ਪਰਛਾਵਾ ਨਇਉ ਡਲਦਾ____

ਜਿੰਦਗੀ ਤੇ ਮੋਤ ਵਿੱਚ ਭਰੋਸਾ ਨਇਉ ਪਲ ਦਾ___

"ਜੀਤ" ਨੇ ਜਦੋ ਜਿੰਦਗੀ ਦੀ ਗੂੜੀ ਨੀਦਰ ਸੋਣਾ___

ਲੋਕਾ ਨੇ ਕਫ਼ਨ ਪਾ ਕੇ ਕਹਿਣਾ ਇਸ ਨਾਲ ਕਿੰਨਾ ਸੋਹਨਾ ਰਲਦਾ____